Ask About Me Lyrics By Karan Aujla | Tru- Skool

Ask About Me Lyrics By Karan Aujla | Tru- Skool

Ask About Me Lyrics By Karan Aujla and Tru- Skool is Latest Punjabi Song. Karan Aujla is Singer , Writer and Composer of it While Tru-Skool is Music Director. Speed Records Given Music Label.

Ask About Me Lyrics Karan Aujla

[tabs type=”vertical”]
[tabs_head]
[tab_title] English [/tab_title]
[tab_title] Punjabi [/tab_title]
[tab_title] Tab 3 Title [/tab_title]
[/tabs_head]
[tab]

Ask About Me Lyrics in English

Oh Tu Taan Aakhdi Si
Ohne Khauf Rakhde
Pher Phone Te Location’an
Kyun Off Rakhde

Oh Guddi Chadhdi Mandeer
Saali Sarhdi Ni Yaar Tera Tapda
Te Kande Ohde Ladd Di

Boohan Khol Ke Rakhida
Gehda Maar Je Ni Gaddiyan
Ne Kaliyan Te Kaali Saddi Wardi

Jad Marzi Jithe Marzi
Tere Yaar Nu Tu Laadi Meri Arzi
Ho Jad Marzi Jithe Marzi
Tere Yaar Nu Tu Laadi Meri Arzi

Jad Marzi Jithe Marzi
Tere Yaar Nu Tu Laadi Meri Arzi

Oh Ohi Address Ohi Name Goriye Ni
Ohi Yaar Number Te Car Same Goriye
Pith Pichhe Bole Jehda Dalla Hi Hoyu Ni
Jad Marzi Milali Jatt Kalla Hi Hoyu

Red Dot Ath Kitte Kamm Hot Aa
Ni Vairiyan Layi Shadow
Bas Vairiyan Naal Khadd Di

Muhre Maut Aa
Te Piche Kitta Bahut Aa
Ni Mitran Di Jaagdi Zameer
Kithe Mardi

Oh Jad Marzi Jithe Marzi
Tere Yaar Nu Tu Laadi Meri Arzi
Jad Marzi Jithe Marzi
Tere Yaar Nu Tu Laadi Meri Arzi

Oh Chugde Kabootar Ne
Daane Goriye
Tu Vi Jaane Kithe Yaar De
Tikane Goriye

Jinna De Sirran Te
Phire Khedd Di Kude
Ni Gall Sher Di Te Khal
Saali Bhed Di Kude

Behke Sappan Naal Sappan De
Hogi Naal Di Tu Jogiyan Di
Veen Da Te Nehde Vi Ni Khadd Di
Tainu Honi Ni Khabar Meri Chaal Di
Tu Hogi 24 Saal Di Ni Mere Baare Padhdi

Jad Marzi
Oh Jad Marzi Jithe Marzi
Tere Yaar Nu Tu Laadi Meri Arzi
Oh Jad Marzi Jithe Marzi
Tere Yaar Nu Tu Laadi Meri Arzi

Hath Kambbne Ne Dabban Ch
Na Fass Honiyan
Ni Unjh Paindiyan Taan Ath
Chaahe Das Honiyan

Tainu Vi Koyi Tere Naal
Hor Chahidae Ni
Aaha Bore Nu Chaluan Layi Vi
Zor Chahidae

Koke Jadte Ni Jinne Kand Karte
Prauneyan Je Dar Te
Receive Kyun Ni Kardi

Yaar Modte Main Kalla Khada Door Te
Rakaane Tera Aujla Udaunda Dekhi Gardi

Tape Pehli Aa Babeyo Aakhri Ni

Oh Jad Marzi Jithe Marzi
Tere Yaar Nu Tu Laadi Meri Arzi
Jad Marzi Jithe Marzi
Tere Yaar Nu Tu Laadi Meri Arzi

[/tab]
[tab]

Ask About Me Lyrics in Punjabi

ਓ ਤੂ ਤਾਂ ਆਖਦੀ ਸੀ ਓਹਨੇ ਖੌਫ ਰਖਦੇ
ਫੇਰ ਫੋਨ ਤੇ location ਆ ਕ੍ਯੂਂ off ਰਖਦੇ
ਓ ਗੁੱਡੀ ਚੜ੍ਹਦੀ ਮੰਡੀਰ ਸਾਲੀ ਸੜਦੀ ਨੀ ਯਾਰ ਤੇਰਾ ਟਪਦਾ
ਤੇ ਕੰਡੇ ਓਹਦੇ ਲੱੜ ਦੀ
ਬੂਹਿਆਂ ਖੋਲ ਕੇ ਰਕੀਦਾ
ਗੇੜਾ ਮਾਰ ਜੇ ਨੀ ਗੱਡੀਆਂ
ਨੇ ਕਾਲਿਆ ਤੇ ਕਾਲੀ ਸਾਡੀ ਵਰਦੀ

ਜਦ ਮਰਜ਼ੀ ਜਿਥੇ ਮਰਜ਼ੀ ਤੇਰੇ ਯਾਰ ਨੂ ਤੂ ਲਾਡੀ ਮੇਰੀ ਅਰਜ਼ੀ
ਹੋ ਜਦ ਮਰਜ਼ੀ ਜਿਥੇ ਮਰਜ਼ੀ ਤੇਰੇ ਯਾਰ ਨੂ ਤੂ ਲਾਡੀ ਮੇਰੀ ਅਰਜ਼ੀ
ਜਦ ਮਰਜ਼ੀ ਜਿਥੇ ਮਰਜ਼ੀ ਤੇਰੇ ਯਾਰ ਨੂ ਤੂ ਲਾਡੀ ਮੇਰੀ ਅਰਜ਼ੀ

ਓ ਓਹੀ address ਓਹੀ name ਗੋਰੀਏ ਨੀ
ਓਹੀ ਯਾਰ ਨਂਬਰ ਤੇ ਕਾਰ same ਗੋਰੀਏ
ਪੀਠ ਪਿਛਹੇ ਬੋਲੇ ਜਿਹਦਾ ਡਲਾ ਹੀ ਹੋਯੂ ਨੀ
ਜਦ ਮਰਜ਼ੀ ਮੀਲਾਲੀ ਜੱਟ ਕੱਲਾ ਹੀ ਹੋਯੂ
ਰੇਡ ਡਾਟ ਆਠ ਕਿੱਤੇ ਕੱਮ ਹੋਤ ਆ
ਨੀ ਵੈਰਿਯਾ ਲਯੀ ਸ਼ੈਡੋ ਬਸ ਵੈਰਿਯਾ ਨਾਲ ਖੱਡ ਦੀ
ਮੂਹਰੇ ਮੌਤ ਆ ਤੇ ਪਿਛੇ ਕਿੱਤਾ ਬਹੁਤ ਆ
ਨੀ ਮਿਤਰਾਂ ਦੀ ਜਾਗਦੀ ਜ਼ਮੀਰ ਕੀਤੇ ਮਰਦੀ

ਹੋ ਜਦ ਮਰਜ਼ੀ ਜਿਥੇ ਮਰਜ਼ੀ ਤੇਰੇ ਯਾਰ ਨੂ ਤੂ ਲਾਡੀ ਮੇਰੀ ਅਰਜ਼ੀ
ਜਦ ਮਰਜ਼ੀ ਜਿਥੇ ਮਰਜ਼ੀ ਤੇਰੇ ਯਾਰ ਨੂ ਤੂ ਲਾਡੀ ਮੇਰੀ ਅਰਜ਼ੀ

ਓ ਚੁਗਦੇ ਕਬੂਤਰ ਨੇ ਦਾਣੇ ਗੋਰੀਏ
ਤੂ ਵੀ ਜਾਣੇ ਕੀਤੇ ਯਾਰ ਦੇ ਟਿਕਾਣੇ ਗੋਰੀਏ
ਜਿੰਨਾ ਦੇ ਸਿਰਾਨ ਤੇ ਫਿਰੇ ਖੇਡ੍ ਦੀ ਕੁੜੇ
ਨੀ ਗੱਲ ਸ਼ੇਰ ਦੀ ਤੇ ਖਾਲ ਸਾਲੀ ਭੇਦ ਦੀ ਕੁੜੇ
ਬੇਹਿਕੇ ਸੱਪਣ ਨਾਲ ਸੱਪਣ ਦੇ
ਹੋਗੀ ਨਾਲ ਦੀ ਤੂ ਜੋਗਿਆ ਦੀ
ਵੀਨ ਦਾ ਤੇ ਨੇਹਦੇ ਵੀ ਨੀ ਖੱਡ ਦੀ
ਤੈਨੂ ਹੋਣੀ ਨੀ ਖਬਰ ਮੇਰੀ ਚਾਲ ਦੀ
ਤੂ ਹੋਗੀ 24 ਸਾਲ ਦੀ ਨੀ ਮੇਰੇ ਬਾਰੇ ਪੜਦੀ

ਹੋ ਜਦ ਮਰਜ਼ੀ ਜਿਥੇ ਮਰਜ਼ੀ ਤੇਰੇ ਯਾਰ ਨੂ ਤੂ ਲਾਡੀ ਮੇਰੀ ਅਰਜ਼ੀ
ਜਦ ਮਰਜ਼ੀ ਜਿਥੇ ਮਰਜ਼ੀ ਤੇਰੇ ਯਾਰ ਨੂ ਤੂ ਲਾਡੀ ਮੇਰੀ ਅਰਜ਼ੀ

ਹਥ ਕਂਬੱਣੇ ਨੇ ਡੱਬਾ ਚ ਨਾ ਫੱਸ ਹੋਨਿਆ
ਨੀ ਉਂਝ ਪੈਂਡਿਯਨ ਤਾਂ 8 ਚਾਹੇ ਦਸ ਹੋਨਿਆ
ਤੈਨੂ ਵੀ ਕੋਯੀ ਤੇਰੇ ਨਾਲ ਹੋਰ ਚਾਹੀਦੇ ਨੀ
ਆਹਾ ਬੋਰੇ ਨੂ ਚਾਲੂਆਂ ਲਾਯੀ ਵੀ ਜ਼ੋਰ ਚਾਹੀਦੇ
ਕੋਕੇ ਜਾਡਤੇ ਨੀ ਜਿੰਨੇ ਕਾਂਡ ਕਰਤੇ
ਪ੍ਰੋਨੇਯਾ ਜੇ ਦਰ ਤੇ ਰਿਸੀਵ ਕ੍ਯੂਂ ਨੀ ਕਰਦੀ
ਯਾਰ ਮੋਡਟੇ ਮੈਂ ਕੱਲਾ ਖਡ਼ਾ ਡੋਰ ਤੇ
ਰਾਕਾਨੇ ਤੇਰਾ ਔਜਲਾ ਉਡੌਂਦਾ ਦੇਖੀ ਗਾਰਡੀ
ਟੇਪ ਪਿਹਲੀ ਆ ਬਾਬੇਯੋ ਆਖਰੀ ਨੀ

ਹੋ ਜਦ ਮਰਜ਼ੀ ਜਿਥੇ ਮਰਜ਼ੀ ਤੇਰੇ ਯਾਰ ਨੂ ਤੂ ਲਾਡੀ ਮੇਰੀ ਅਰਜ਼ੀ
ਜਦ ਮਰਜ਼ੀ ਜਿਥੇ ਮਰਜ਼ੀ ਤੇਰੇ ਯਾਰ ਨੂ ਤੂ ਲਾਡੀ ਮੇਰੀ ਅਰਜ਼ੀ [/tab]

[/tabs]

 

karan Aujla Songs Lyrics