Athra Style Lyrics By Sidhu Moosewala | Jenny Johal | Mandy Takhar

Athra Style Lyrics By Sidhu Moosewala | Jenny Johal | Mandy Takhar

Athra Style Lyrics By Sidhu Moosewala and Jenny Johal is Latest Punjabi Song. Sidhu Moosewala and Jenny Johal are Singers  And Writer is Sidhu Moosewala While The Kidd is Music Director.

Athra Style Sidhu Moosewala

[tabs type=”vertical”]
[tabs_head]
[tab_title] English [/tab_title]
[tab_title] Punjabi [/tab_title]
[/tabs_head]
[tab]

Athra Style Lyrics in English

Ae Yo, The Kidd!

Athra Style Tera
Athri Ae Chaal Jatta
Jatti Da Dream Ohvi
Turrey Tere Naal Jatta

Kade Kade Hassda Ae
Dil Vich Vassda Ae
Teri Yeh Smile Kare
Mera Bura Haal Jatta

Athra Style Tera
Athri Ae Chaal Jatta
Ho Ho Ho

Oh Jeonde Assi Yaara De
Yaaraneyan De Naal Billo
Unjh Na Maut De
Deewaneyan De Naal Billo

Sadde Rule Hor Ne Asool Hor Ne
One Shut Down Shuttiye
Nishaneyan De Naal Billo

Unjh Na Maut De
Deewaneyan De Naal Billo
Ho Ho Ho

Oh 6 Foot’aa Jassa Utton
Gall Baat Waddi Teri
Rang Gora Gora Utton
Kaali Kaali Gaddi Teri

Kade Kade Kadh Da Ae
Jammi Maar Chhad Da Ae
Nikalda Banke Sunakhiyan Te
Kaal Jatta

Athra Style Tera
Athri Ae Chaal Jatta
Jatti Da Dream Ohvi
Turrey Tere Naal Jatta

Kade Kade Hassda Ae
Dil Vich Vassda Ae
Teri Yeh Smile Kare
Mera Bura Haal Jatta

Athra Style Tera
Athri Ae Chaal Jatta
Ho Ho Ho Ho

Ho Challe Har Thaan Te Sikka
Lokk Notan Naal Tolde Ne
Jithe Jatt Chup Othe
Geet Ohde Bolde Ne

Ho Munde Mannde Ne Baahla Ohnu
Kehnde Sidhu Moose Wala Ohnu
Ho Munde Mannde Ne Baahla Ohnu
Kehnde Sidhu Moose Wala Ohnu

Ho Banna Ni Kuchh Aithe
Khud Nu Sambhal Billo

Oh Jeonde Assi Yaara De
Yaaraneyan De Naal Billo
Unjh Na Maut De
Deewaneyan De Naal Billo

Sadde Rule Hor Ne Asool Hor Ne
One Shut Down Shuttiye
Nishaneyan De Naal Billo

Unjh Na Maut De
Deewaneyan De Naal Billo
Ho Ho Ho Ho

[/tab]
[tab]

Athra Style Lyrics Punjabi

ਉਹ ਅੱਥਰਾ ਸਟਾਈਲ ਤੇਰਾ,

ਅੱਥਰੀ ਏ ਚਾਲ ਜੱਟਾ

 

ਜੱਟੀਦਾ ਡ੍ਰੀਮ ਉਹ ਵੀ,

ਤੁੱਰੇ ਤੇਰੇ ਨਾਲ ਜੱਟਾ

ਕਦੇ ਕਦੇ ਹੱਸਦਾ ਏ,

ਦਿਲ ਵਿਚ ਵੱਸਦਾ ਏ

ਤੇਰੀ ਏ ਸਮਾਈਲ ਕਰੇ ਮੇਰਾ ਬੁਰਾ ਹਾਲ ਜੱਟਾ

 

ਅੱਥਰਾ ਸਟਾਈਲ ਤੇਰਾ,

ਅੱਥਰੀ ਏ ਚਾਲ ਜੱਟਾ

ਉਹ ਜੀਓੰਦੇ ਅਸੀਂ ਯਾਰਾਂ ਦੇ,

ਯਾਰਾਨੀਆਂ ਦੇ ਨਾਲ ਬਿੱਲੋ

ਉਲ਼ਝ ਨਾ ਮੌਤ ਦੇ ਦਵਾਨੀਆਂ ਦੇ ਨਾਲ ਬਿੱਲੋ

 

ਸਾਡੇ ਰੂਲ ਹੋਰ ਨੇ,

ਅਸੂਲ ਹੋਰ ਨੇ

ਬਣ ਸ਼ੱਟ ਡੌਨ ਸੁੱਟੀਏ ਨਿਸ਼ਾਨੀਆਂ ਦੇ ਨਾਲ

ਉਲਝ ਨਾ ਮੌਤ ਦੇ ਦਵਾਨੀਆਂ ਦੇ ਨਾਲ ਬਿੱਲੋ

ਹੋ ਹੋ ਓ ਹੋ

ਓ 6 ਫ਼ੁੱਟਾ ਜੁੱਸਾ ਉੱਤੋਂ ਗੱਲਬਾਤ ਵੱਡੀ ਤੇਰੀ

ਰੰਗ ਗੋਰਾ ਗੋਰਾ ਉੱਤੋਂ ਕਾਲੀ ਕਾਲੀ ਗੱਡੀ ਤੇਰੀ

 

ਕਦੇ ਕਦੇ ਕਢਦਾ ਏ,

ਜਵੀਂ ਮਾਰ ਛੱਡਦਾ ਏ

ਨਿੱਕਲ ਦਾ ਬਣਕੇ ਸੁਨੱਖੀਆਂ ਤੇ ਕਾਲ ਜੱਟਾ

ਉਹ ਅੱਥਰਾ ਸਟਾਈਲ ਤੇਰਾ,

ਅੱਥਰੀ ਏ ਚਾਲ ਜੱਟਾ

ਜੱਟੀ ਦਾ ਡ੍ਰੀਮ ਉਹ ਵੀ ਤੁੱਰੇ ਤੇਰੇ ਨਾਲ ਜੱਟਾ

 

ਕਦੇ ਕਦੇ ਹੱਸਦਾ ਏ ,

ਦਿਲ ਵਿਚ ਵੱਸਦਾ ਏ

ਤੇਰੀ ਏ ਸਮਾਈਲ ਕਰੇ ਮੇਰਾ ਬੁਰਾ ਹਾਲ ਜੱਟਾ

ਅੱਥਰਾ ਸਟਾਈਲ ਤੇਰਾ,

ਅੱਥਰੀ ਏ ਚਾਲ ਜੱਟਾ

ਹਾਂ ਹਾਂ

ਸੋਚ ਅੰਬਰਾਂ ਨਾਲ ਗੱਡੀ ਸਾਡੀ ,

ਧਰਤੀ ਨਾ ਘਸਦੀ ਨੀ

ਵੈਰੀ ਨਾਲ ਗਰਾਰੀ ਫੱਸੇ,

ਅੱਲ੍ਹੜਾਂ ਨਾ ਫੱਸਦੀ ਨੀ

ਨਾਲ ਜਿਹੜੇ ਖੜਦੇ ਨੇ ,

ਸਾਰੇ ਚੰਨ ਚੜ੍ਹਦੇ ਨੇ

ਮਾਹੜੇ ਚੰਗੇ ਟੈਮਾਂ ਵਿਚ ਬਣਦੇ ਆ ਢਾਲ ਬਿਲੋ

ਉਹ ਜੀਓੰਦੇ ਅਸੀਂ ਯਾਰਾਂ ਦੇ ,

ਯਾਰਾਣੀਆਂ ਦੇ ਨਾਲ ਬਿੱਲੋ

ਉਲਝ ਨਾ ਮੌਤ ਦੇ ਦਵਾਨੀਆਂ ਦੇ ਨਾਲ ਬਿੱਲੋ

ਸਾਡੇ ਰੂਲ ਹੋਰ ਨੇ,

ਅਸੂਲ ਹੋਰ ਨੇ

ਬਣ ਸ਼ੱਟ ਡੌਨ ਸੁੱਟੀਏ ਨਿਸ਼ਾਨੀਆਂ ਦੇ ਨਾਲ ਬਿੱਲੋ

ਉਲਝ ਨਾ ਮੌਤ ਦੇ ਦਿਵਾਨਿਆਂ ਦੇ ਨਾਲ ਬਿੱਲੋ

[/tab]

[/tabs]

 

Punjabi Song Lyrics