Guitar Song Lyrics By Raj Ranjodh – Honsla Rakh Diljit Dosanjh Shehnaaz Gill
Guitar Song Lyrics By Raj Ranjodh in Movie Honsla Rakh. Diljit Dosanjh , Shehnaaz Gill and Sonam Bajwa are Featuring in Honsla Rakh Movie. Guitar Song Sung By Taj Ranjodh. Here You Can Get Guitar Song in English and Punjabi Language.
Guitar Song Details :
Movie: Honsla Rakh
Directed by: Amarjit Singh Saron
Written By: Rakesh Dhawan
Produced by : Daljit Thind & Diljit Dosanjh
Starring: Diljit Dosanjh, Sonam Bajwa, Shehnaaz Gill & Shinda Grewal
DOP: Baljit Singh Deo
[tabs type=”vertical”]
[tabs_head]
[tab_title] Guitar Song in English [/tab_title]
[tab_title] Guitar Song in Punjabi [/tab_title]
[/tabs_head]
[tab] Jaane Mucchaan , Mucchaan Ve Teri Look Ae Desi Ji,
Kolon Lange Khange Ve Bukkal Maar Ke Khesi Ji
Rang Da Gora , Gora Ve Thoda Thoda Jach Gya
Tere Balenciaga teri talk crazy ji.
Aunda janda Akh Dena Maar Ve Zaalima ,
Dil Vich Vajdi Guitar Ve Zalima
Sade Dil Vich Vajdi Ve Guiar Ve Zalima
Dil Vich Vajdi Guitar Ve Zalima
Sade Dil Vich Vajdi Ve Guiar Ve Zalima
Dil Vich Vajdi Guitar Ve Zalima
Sade Dil Vich Vajdi Ve Guiar Ve Zalima
Thoda Jeha Kol Hunda Thoda Jea Paase Ve
Meri Taan Jaan Nikaldi Tere Lai Haase Ve
Tu Menu Changa Lagda Aakhya Ae Jaanda Nahi
Aukha Ae Kam Dilan Da Role Ne Khaase Ve
Das Ki Ae Sade Vichkaar Saajna
Dil Vich Vajdi Ae Guitar Ve Zalima
Aunda janda Akh Dena Maar Ve Zaalima ,
Dil Vich Vajdi Guitar Ve Zalima
Sade Dil Vich Vajdi Ve Guiar Ve Zalima
Rehndi Ae Khabar Ve Adya Tenu Meri Rootan Di
Sandal Ne Mere Bharde Haami Tere Bootan Di
Pehla Jeha Ishq ae Mera Dasna Ni Aunda Ve
Pagga De Ranga De Naal Matching Ae Suitan Di
Taur Nal Takk Ik Maar Ve Zaalima
Dil Vich Vajdi Ae Guitar Ve Zaalima
Aunda Jaanda Akh Dinda Ae Maar Ve Zaalima
Dil Vich Vajdi Ae Guitar Ve Zaalima
Aunda Jaanda Akh Dinda Ae Maar Ve Zaalima
Sade Dil Vich Vajdi Ae Guitar Ve Zaalima
Chanel No 5 Diljit Dosanjh Honsla Rakh
[/tab]
[tab]
ਜਾਣੇ ਮੁੱਛਾਂ , ਮੁੱਛਾਂ ਵੇ ਤੇਰੀ ਲੁਕ ਆਏ ਦੇਸੀ ਜੀ,
ਕੋਲੋਂ ਲੰਗੇ ਖੰਗੇ ਵੇ ਬੁੱਕਲ ਮਾਰ ਕੇ ਖੇਸੀ ਜੀ ,
ਰੰਗ ਦਾ ਗੋਰਾ , ਗੋਰਾ ਵੇ ਥੋੜਾ ਥੋੜਾ ਜਚ ਗਿਆ ,
ਤੇਰੇ ਬੈਲੇਂਸੀਅਗਾ ਤੇਰੀ ਤਾਲਜ ਕ੍ਰੇਜ਼ੀ ਜੀ ,
ਆਉਂਦਾ ਜਾਂਦਾ ਆਖ ਦੇਣਾ ਮਾਰ ਵੇ ਜ਼ਾਲਿਮਾਂ,
ਦਿਲ ਵਿਚ ਵੱਜਦੀ ਗਿਟਾਰ ਵੇ ਜ਼ਾਲਿਮਾਂ
ਸਾਡੇ ਦਿਲ ਵਿਚ ਵੱਜਦੀ ਗਿਟਾਰ ਵੇ ਜ਼ਾਲਿਮਾਂ
ਦਿਲ ਵਿਚ ਵੱਜਦੀ ਗਿਟਾਰ ਵੇ ਜ਼ਾਲਿਮਾਂ
ਸਾਡੇ ਦਿਲ ਵਿਚ ਵੱਜਦੀ ਗਿਟਾਰ ਵੇ ਜ਼ਾਲਿਮਾਂ
ਦਿਲ ਵਿਚ ਵੱਜਦੀ ਗਿਟਾਰ ਵੇ ਜ਼ਾਲਿਮਾਂ
ਸਾਡੇ ਦਿਲ ਵਿਚ ਵੱਜਦੀ ਗਿਟਾਰ ਵੇ ਜ਼ਾਲਿਮਾਂ
ਥੋੜਾ ਜੀ ਕੋਲ ਹੁੰਦਾ ਥੋੜਾ ਜੇਹਾ ਪਾਸੇ ਵੇ
ਮੇਰੀ ਤਾਂ ਜਾਂ ਨਿਕਲਦੀ ਤੇਰੇ ਲਾਇ ਹਾਸੇ ਵੇ
ਤੂੰ ਮੇਨੂ ਚੰਗਾ ਲੱਗਦਾ ਆਖਿਆ ਆਏ ਜਾਂਦਾ ਨੀ
ਔਖਾ ਐ ਕਾਮ ਦਿਲਾਂ ਦਾ ਰੋਲੇ ਨੇ ਖ਼ਾਸੇ ਵੇ
ਦਸ ਕਿ ਐ ਸਾਡੇ ਵਿਚਕਾਰ ਵੇ ਸਾਜਨਾ
ਦਿਲ ਵਿਚ ਵੱਜਦੀ ਐ ਗਿਟਾਰ ਵੇ ਜ਼ਾਲਿਮਾਂ
ਆਉਂਦਾ ਜਾਂਦਾ ਆਖ ਦੇਣਾ ਮਾਰ ਵੇ ਜ਼ਾਲਿਮਾਂ
ਦਿਲ ਵਿਚ ਵੱਜਦੀ ਗਿਟਾਰ ਵੇ ਜ਼ਾਲਿਮਾਂ
ਸਾਡੇ ਦਿਲ ਵਿਚ ਵੱਜਦੀ ਵੇ ਗਿਟਾਰ ਵੇ ਜ਼ਾਲਿਮਾਂ
ਰਹਿੰਦੀ ਐ ਖ਼ਬਰ ਵੇ ਅਦਯਾ ਤੈਨੂੰ ਮੇਰੀ ਰੂਟਾਂ ਦੀ
ਸੈਂਡਲ ਨੇ ਮੇਰੇ ਭਰਦੇ ਹਾਂਮੀ ਤੇਰੇ ਬੂਟਾਂ ਦੀ
ਪਹਿਲਾਂ ਜੇਹਾ ਇਸ਼ਕ ਐ ਮੇਰਾ ਦੱਸਣਾ ਨੀ ਆਉਂਦਾ ਵੇ
ਪੱਗਾਂ ਦੇ ਰੰਗ ਦੇ ਨਾਲ ਮੈਚਿੰਗ ਐ ਸੂਟਾਂ ਦੀ
ਤੌਰ ਨਾਲ ਟੱਕ ਇਕ ਮਾਰ ਵੇ ਜ਼ਾਲਿਮਾਂ
ਦਿਲ ਵਿਚ ਵੱਜਦੀ ਐ ਗਿਟਾਰ ਵੇ ਜ਼ਾਲਿਮਾਂ
ਆਉਂਦਾ ਜਾਂਦਾ ਆਖ ਦਿੰਦਾ ਐ ਮਾਰ ਵੇ ਜ਼ਾਲਿਮਾਂ
ਦਿਲ ਵਿਚ ਵੱਜਦੀ ਐ ਗਿਟਾਰ ਵੇ ਜ਼ਾਲਿਮਾਂ
ਆਉਂਦਾ ਜਾਂਦਾ ਆਖ ਦਿੰਦਾ ਐ ਮਾਰ ਵੇ ਜ਼ਾਲਿਮਾਂ
ਸਾਡੇ ਦਿਲ ਵਿਚ ਵੱਜਦੀ ਐ ਗਿਟਾਰ ਵੇ ਜ਼ਾਲਿਮਾਂ
[/tab]
[/tabs]