Happy Lohri Wishes in Punjabi 2022 | WhatsApp Messages | Facebook

Happy Lohri Wishes in Punjabi 2022 | WhatsApp Messages | Facebook

Happy Lohri Wishes in Punjabi 2022 | WhatsApp Messages | Facebook. Download Best Lohri Wishes in  Punjabi. Lohri is a popular winter folk festival of Punjab Region. On This Day People Sing Lohri Boliyan Around Fire.

 

ਅਸੀਂ ਤੁਹਾਡੇ ਦਿਲ ਵਿੱਚ ਰਹਿਣੇ ਆਂ, ਏਸੇ ਕਰਕੇ ਤਾਂ ਸਾਰੇ ਗਮ ਸਹਿਣੇ ਆਂ, ਪਰ ਫੇਰ ਵੀ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਹੈਪੀ ਲੋਹੜੀ ਕਹਿਨੇ ਆਂ…ਹੈਪੀ ਲੋਹੜੀ

ਅਸੀਂ ਤੁਹਾਡੇ ਦਿਲ ਵਿੱਚ ਰਹਿਣੇ ਆਂ, ਏਸੇ ਕਰਕੇ ਤਾਂ ਸਾਰੇ ਗਮ ਸਹਿਣੇ ਆਂ,
ਪਰ ਫੇਰ ਵੀ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਹੈਪੀ ਲੋਹੜੀ ਕਹਿਨੇ ਆਂ…ਹੈਪੀ ਲੋਹੜੀ

ਜਦੋ ਇਹ ਆਉਂਦੀ ਏ ਲੋਹੜੀ, ਬੜਾ ਜੀਅ ਲਾਉਂਦੀ ਏ ਲੋਹੜੀ, ਇਹ ਲਾਡ ਮਲਾਰਾਂ ਦੀ ਲੋਹੜੀ, ਮੁਹੱਬਤ ਪਿਆਰਾਂ ਦੀ ਲੋਹੜੀ, ਹੈਪੀ ਲੋਹੜੀ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ

ਜਦੋ ਇਹ ਆਉਂਦੀ ਏ ਲੋਹੜੀ, ਬੜਾ ਜੀਅ ਲਾਉਂਦੀ ਏ ਲੋਹੜੀ,
ਇਹ ਲਾਡ ਮਲਾਰਾਂ ਦੀ ਲੋਹੜੀ, ਮੁਹੱਬਤ ਪਿਆਰਾਂ ਦੀ ਲੋਹੜੀ, ਹੈਪੀ ਲੋਹੜੀ
ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ

 

ਭੰਗੜਾ ਗਿੱਧਾ ਪਾਉਣ ਦੀ ਵਾਰੀ ਏ,
ਸਭ ਨੇ ਖਿੱਚੀ ਲੋਹੜੀ ਮਨਾਉਣ ਦੀ ਤਿਆਰੀ ਏ…

 

ਲੋਹੜੀ ਵਾਲੇ ਦਿਨ ਉਨ੍ਹਾਂ ਘਰਾਂ ਵਿਚ ਹੀ ਲੋਹੜੀ ਮੰਗੀ ਜਾਂਦੀ ਹੈ ਜਿਨ੍ਹਾਂ ਦੇ ਘਰ ਮੁੰਡੇ ਦਾ ਨਵਾਂ ਵਿਆਹ ਹੋਇਆ ਹੋਵੇ ਜਾਂ ਫਿਰ ਮੁੰਡਾ ਜੰਮਿਆ ਹੋਵੇ। ਸਮੇਂ ਦੇ ਬਦਲਣ ਨਾਲ ਅੱਜ ਕੁਝ ਘਰਾਂ ਵਿਚ ਕੁੜੀ ਦੇ ਜੰਮਣ ਤੇ ਵੀ ਲੋਹੜੀ ਮਨਾਈ ਜਾਣ ਲੱਗ ਪਈ ਹੈ ਪਰੰਤੂ ਅਜਿਹੇ ਲੋਕ ਬਹੁਤ ਘੱਟ ਹਨ।

 

Lohir Wishes in Punjabi 2022

ਤੀਲੀ ਹਰੀ ਹੈ ਭਰੀ
ਤਲੀ ਮੋਤੀਆਂ ਜੜੀ
ਤੀਲੀ ਉਸ ਵੇਹੜੇ
ਜਾ ਜਿੱਥੇ ਗੀਗੇ ਦਾ
ਵਿਆਹ ਗੀਗਾ ਜੰਮਿਆ ਸੀ
ਗੁੜ ਵੰਡਿਆ ਸੀ।
ਗੁੜ ਦੀਆਂ ਰੋੜੀਆਂ ਹੋ
ਭਰਾਵਾਂ ਜੋੜੀਆਂ ਹੋ ਤੁਹਾਡੀ
ਜੋੜੀ ਦਾ ਵਿਆਹ ਸਾਨੂੰ ਫੁੱਲੜਿਆਂ
ਦਾ ਚਾਅ ਦੇ ਮਾਈ ਲੋਹੜੀ ਤੇਰੀ ਜੀਵੇ ਜੋੜੀ

 

Lohri 2022 Best Wishes

 

 ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ, ਦੁੱਲੇ ਦੀ ਧੀ ਵਿਆਹੀ ਹੋ, ਬੱਸ ਬੱਸ ਆ ਲੈ 1 ਰੁਪਇਆ ਬਾਕੀ ਲੋਹੜੀ ਤੇ ਆਈਂ.. ਹੈਪੀ ਲੋਹੜੀ

ਸੁੰਦਰ ਮੁੰਦਰੀਏ ਹੋ,
ਤੇਰਾ ਕੌਣ ਵਿਚਾਰਾ ਹੋ,
ਦੁੱਲਾ ਭੱਟੀ ਵਾਲਾ ਹੋ,
ਦੁੱਲੇ ਦੀ ਧੀ ਵਿਆਹੀ ਹੋ,
ਬੱਸ ਬੱਸ ਆ ਲੈ 1 ਰੁਪਇਆ ਬਾਕੀ ਲੋਹੜੀ ਤੇ ਆਈਂ..
ਹੈਪੀ ਲੋਹੜੀ

ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਲੋਹੜੀ ਦੇ ਤਿਉਹਾਰ ਦੀਆਂ ਲੱਖ-ਲੱਖ ਮੁਬਾਰਕਾਂ! ਭੰਗੜਾ ਗਿੱਧਾ ਪਾਉਣ ਦੀ ਵਾਰੀ ਏ, ਸਭ ਨੇ ਖਿੱਚੀ ਲੋਹੜੀ ਮਨਾਉਣ ਦੀ ਤਿਆਰੀ ਏ

ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ
ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਲੋਹੜੀ ਦੇ ਤਿਉਹਾਰ ਦੀਆਂ ਲੱਖ-ਲੱਖ ਮੁਬਾਰਕਾਂ!
ਭੰਗੜਾ ਗਿੱਧਾ ਪਾਉਣ ਦੀ ਵਾਰੀ ਏ, ਸਭ ਨੇ ਖਿੱਚੀ ਲੋਹੜੀ ਮਨਾਉਣ ਦੀ ਤਿਆਰੀ ਏ

ਅਸੀਂ ਤੁਹਾਡੇ ਦਿਲ ਵਿੱਚ ਰਹਿਣੇ ਆਂ, ਏਸੇ ਕਰਕੇ ਤਾਂ ਸਾਰੇ ਗਮ ਸਹਿਣੇ ਆਂ, ਪਰ ਫੇਰ ਵੀ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਹੈਪੀ ਲੋਹੜੀ ਕਹਿਨੇ ਆਂ… !!….Happy Lohri…!!

 

ਅਸੀਂ ਤੁਹਾਡੇ ਦਿਲ ਵਿੱਚ ਰਹਿਣੇ ਆਂ, ਏਸੇ ਕਰਕੇ ਤਾਂ ਸਾਰੇ ਗਮ ਸਹਿਣੇ ਆਂ,
ਪਰ ਫੇਰ ਵੀ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਹੈਪੀ ਲੋਹੜੀ ਕਹਿਨੇ ਆਂ…
!!….Happy Lohri…!!

Happy Lohri Wishes in English